Sardar Nirdosh Singh • (نردوش) ( @sardar_nirdosh_singh ) Instagram Profile

sardar_nirdosh_singh

Sardar Nirdosh Singh • (نردوش)

  • 1k posts
  • 4.2k followers
  • 480 following

Sardar Nirdosh Singh • (نردوش) Profile Information

@sardar_nirdosh_singh Profile picture

@sardar_nirdosh_singh

ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਤੇ ਔਕਾਤ ਸਾਨੂੰ ਸਭ ਦੀ ਪਤਾ ~

217 19 14 hours ago
@sardar_nirdosh_singh Profile picture

@sardar_nirdosh_singh

ਕਦੇ ਹੀਰੇ ਬਣਕੇ ਟੱਕਰਾਂਗੇ, ਅਸੀਂ ਪੱਥਰ ਲੱਗਦੇ ਜਿੰਨਾ ਨੂੰ। ♥️

312 18 1 day ago
@sardar_nirdosh_singh Profile picture

@sardar_nirdosh_singh

ਮਿਜ਼ਾਜ ਮੁੰਡੇ ਦਾ ਅਖਰੋਟਾਂ ਵਰਗਾ, ਤ੍ਰੇੜਿਆ ਸੁਰਮੇ ਦੀ ਧਾਰੀ ਨੇ । ਮੁੰਡਾ ਸੀਗਾ ਨੀ ਵਲੈਤੀ ਨੋਟਾਂ ਵਰਗਾ, ਦੱਬਿਆ ਕਬੀਲਦਾਰੀ ਨੇ ।

245 9 2 days ago
@sardar_nirdosh_singh Profile picture

@sardar_nirdosh_singh

ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ, ਦੁਨੀਆਂ ਵੇਸਵਾ ਦਾ ਰੱਖੇ ਭੇਸ ਮੀਆਂ । ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ । ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ । ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ, ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ।

259 8 3 days ago
@sardar_nirdosh_singh Profile picture

@sardar_nirdosh_singh

ਅਭੀ ਨਾ ਛੇੜ ਮੁਹੱਬਤ ਕੇ ਗੀਤ ਐ ਮੁਤਰਿਬ, ਅਭੀ ਹਯਾਤ ਕਾ ਮਾਹੌਲ ਖੁਸ਼ਗਵਾਰ ਨਹੀਂ ~

280 21 4 days ago
@sardar_nirdosh_singh Profile picture

@sardar_nirdosh_singh

ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏ ਇਕ ਮੁਟਿਆਰ ਦਾ ਦੂਜਾ ਨਾਂ ਏ ਚੰਨ ਦਾ ਨਾਂ ਬਦਲਾਓ ਇਹ ਤੇ ਮੇਰੇ ਯਾਰ ਦਾ ਦੂਜਾ ਨਾਂ ਏ ਰੱਬਾ ਮੈਂਥੋ ਜਾਨ ਨਾਂ ਮੰਗੀਂ ਇਹ ਸਰਕਾਰ ਦਾ ਦੂਜਾ ਨਾਂ ਏ ਕੁਝ ਤੇ ਬੋਲ ਕਿ ਮੈਂ ਇਹ ਸਮਝਾਂ ਚੁਪ ਇਕਰਾਰ ਦਾ ਦੂਜਾ ਨਾਂ ਏ ਵੇਖ ਕੇ ਨਿੰਮਾਂ ਨਿੰਮਾਂ ਹੱਸਣਾ ਇਹ ਇਜ਼ਹਾਰ ਦਾ ਦੂਜਾ ਨਾਂ ਏ ਸਾਬਿਰ ਅਲੀ ਸਾਬਿਰ !

282 9 6 days ago
@sardar_nirdosh_singh Profile picture

@sardar_nirdosh_singh

ਜਵਾਬ ਦੇਵਣ ਦੀ ਥਾਂ ਤੇ ਅੱਗੋਂ ਸਵਾਲ ਕਰ ਕੇ ਉਹ ਆਪਣੇ ਵੱਲੋਂ ਵਿਖਾ ਰਿਹਾ ਸੀ ਕਮਾਲ ਕਰ ਕੇ ਉਹ ਹਾਲ ਨੇ ਕਿ ਗਲੀ ਚ ਕੁੱਤਾ ਨਾ ਨਜ਼ਰ ਆਉਂਦਾ ਹਰਾਮ ਸ਼ੈਅ ਜੇ ਹਲਾਲ ਹੁੰਦੀ ਹਲਾਲ ਕਰ ਕੇ ਇਹ ਜ਼ਿੰਦਗੀ ਨੂੰ ਪਤਾ ਏ ਸਾਰਾ, ਤੂੰ ਜ਼ਿੰਦਗੀ ਏਂ ਮੈਂ ਜੀ ਰਿਹਾ ਵਾਂ, ਤੇ ਸਿਰਫ਼ ਤੇਰਾ ਖ਼ਿਆਲ ਕਰ ਕੇ ਭਰਾ ਵੀ ਹੁੰਦਾ ਸੀ, ਅੱਜ ਬਣ ਕੇ ਸ਼ਰੀਕ ਆਇਐ ਤੇ ਇਹਨੇ ਜਾਣਾ ਏ ਸਾਡੇ ਕੁੱਕੜ ਨੂੰ ਦਾਲ ਕਰ ਕੇ ਕਲੀਮ ਤਲੀਆਂ ਚ ਸੇਕ ਐਵੇਂ ਤੇ ਨਈਂ ਜਾਂਦਾ ਕੋਈ ਤੇ ਵੇਂਹਦਾ ਏ ਤੈਨੂੰ ਅੱਖਾਂ ਨੂੰ ਲਾਲ ਕਰ ਕੇ । ਤਜੱਮਲ ਕਲੀਮ !

269 9 1 week ago
@sardar_nirdosh_singh Profile picture

@sardar_nirdosh_singh

ਘਰ ਢਾਹ ਦਿੱਤੇ ਭੇਤੀਆਂ ਨੇ, ਨਸ਼ਿਆਂ ਨੇ ਪੁੱਤ ਖਾ ਲਏ ! ਜੱਟ ਖਾ ਲਏ ਨੇ ਖੇਤੀਆਂ ਨੇ ।

287 8 1 week ago
@sardar_nirdosh_singh Profile picture

@sardar_nirdosh_singh

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ ❤️

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ ❤️
315 5 1 week ago
@sardar_nirdosh_singh Profile picture

@sardar_nirdosh_singh

ਉਹ ਸਾਰੇ ਜਿਹਨਾਂ ਨੇ ਖ਼ੁਦਕੁਸ਼ੀ ਕੀਤੀ ਸੀ ਉਹ ਆਪਣੇ ਅੰਦਰ ਕੁਝ ਮਾਰਨਾ ਚਾਹੁੰਦੇ ਸਨ ਪਰ ਇਸ ਦੀ ਬਿਜਾਏ, ਉਹਨਾਂ ਨੇ ਆਪਣੇ-ਆਪ ਨੂੰ ਮਾਰ ਲਿਆ ।

282 7 1 week ago
@sardar_nirdosh_singh Profile picture

@sardar_nirdosh_singh

ਗਰਮ ਰੇਤਾ ਕਹਿਰ ਦਾ ਤੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਮੀਆਂ ਮੀਰ ਹਾਲ ਡਿੱਠਾ... ਆਣ ਆਪਣੇ ਯਾਰ ਦਾ। ਹੋ ਵਿਆਕੁਲ ਢਹਿ ਪਿਆ ਚੀਕੇ ਤੇ ਧਾਹੀਂ ਮਾਰਦਾ, ਵੇਖ ਕਿਹਾ ਸਤਿਗੁਰ, ‘ਮੀਆਂ! ਛੋੜੋ ਪ੍ਰੀਤ ਚਾਮ ਸੇ, ਕਿਆ ਹੂਆ ਤਨ ਤਪ ਰਹਾ ਹਮ ਸ਼ਾਂਤ ਹੈਂ ਹਰੀ ਨਾਮ ਸੇ’’ ~ ਵਰਿਆਮ ਸਿੰਘ ਸੰਧੂ

218 8 1 week ago
@sardar_nirdosh_singh Profile picture

@sardar_nirdosh_singh

ਕੋਈ ਖ਼ਤ ਦੀ ਰਸੀਦ ਹੋਵੇ ਜਦੋਂ ਸਾਡਾ ਯਾਰ ਮਿਲਸੀ ਸਾਡੀ ਓਸੇ ਵੇਲੇ ਈਦ ਹੋਵੇ 💚 #Throwback to 2017.

471 21 1 week ago
@sardar_nirdosh_singh Profile picture

@sardar_nirdosh_singh

ਇਸ ਤੋਂ ਵੱਧ ਕੀ ਹੋ ਸਕਦਾ ਏ ? ਬੰਦਾ ਬਹਿਕੇ ਰੋ ਸਕਦਾ ਏ । ਆਪਣੇ ਹੰਝੂ ਖਾਰੇ ਨਾਲ, ਦਾਗ ਹਿਜਰ ਦੇ ਧੋ ਸਕਦਾ ਏ । ਤੈਨੂੰ ਗ਼ਮ ਕੀ ਵਿੱਛੜੇ ਦਾ, ਉਹ ਜੇ ਕਿਸੇ ਦਾ ਹੋ ਸਕਦਾ ਏ । ਯਾਦਾਂ ਪਾਲਕੇ ਸੀਨੇ ਅੰਦਰ, ਕਿੰਝ ਗੂੜ੍ਹੀ ਨੀਂਦਰ ਸੌ ਸਕਦਾ ਏ । ਨਿਰਦੋਸ਼ ਨੇ ਹਾਲ ਹੈ ਵੇਖੇ ਉਸਦੇ, ਨਾ ਜੀਅ ਸਕਦਾ ਏ ਨਾ ਮੋਅ ਸਕਦਾ ਏ ।

260 10 1 week ago
@sardar_nirdosh_singh Profile picture

@sardar_nirdosh_singh

ਸੰਜੀਦਾ ਹੋਣਾ ਤੁਹਾਡੇ ਸੁਹਜ ਨੂੰ ਸੁਰ ਵਿੱਚ ਰੱਖਦਾ ਹੈ, ਤੇ ਸੁਹਜ ਜ਼ਿੰਦਗੀ ਨੂੰ ~ 😊

239 20 1 week ago
@sardar_nirdosh_singh Profile picture

@sardar_nirdosh_singh

ਕੁਝ ਨਹੀਂ ਰਿਹਾ ਤੇਰੇ ਜਾਣ ਮਗਰੋਂ ! ਬਸ ਕਵਿਤਾ ਬਚੀ ਹੈ ਕਦੇ-ਕਦੇ ਲਿਖ ਲੈਣੇ ਹਾਂ । 💙

242 18 2 weeks ago
@sardar_nirdosh_singh Profile picture

@sardar_nirdosh_singh

ਬਜ਼ਟ ਹੋ ਗਏ ਤੰਗ ਜੱਟਾ, ਹੋਏ ਪਏ ਹਾਂ ਨੰਗ ਜੱਟਾ । ਫਸਲ ਦਾ ਮੁੱਲ ਤਾਂ ਮੁੜਿਆ ਨਹੀਂ, ਕਿੱਥੋਂ ਜੁੜਦੀ ਵੰਗ ਜੱਟਾ । ਘਰਾਂ’ਚ ਤੜਕੇ ਬਹਿ ਗਏ ਆ, ਭਾਰੀ ਪੈ ਗਈ ਖੰਘ ਜੱਟਾ । ਆਪਣਾ ਆਪ ਪਏ ਲੱਗੇ ਫਰੋਲਣ, ਆ ਜਾਂਦੀ ਏ ਸੰਗ ਜੱਟਾ । ਨਿਰਦੋਸ਼ ਠੀਕਰੀ ਪਹਿਰੇ ਲਾ ਲਏ, ਪੂਰੀ ਹੋਈ ਨਾ ਮੰਗ ਜੱਟਾ ।

240 19 2 weeks ago
@sardar_nirdosh_singh Profile picture

@sardar_nirdosh_singh

ਜ਼ਰਾ ਸੋਚਕੇ ਆਇੳ ਸਾਡੇ ਵਿਹੜੇ ਜਨਾਬ, ਮਹਿੰਗੇ ਸੋਫ਼ੇ, ਮਹਿੰਗੇ ਬਿਸਤਰੇ ਨਹੀਂ ਸਾਡੇ ਕੋਲ ! ਅਸੀਂ ਗਰੀਬ ਲੋਕ ਆ ਦਿਲ’ਚ ਬਿਠਾ ਲੈਣੇ ਆ । 😊

315 18 2 weeks ago