ਸਿੱਖ ਕੌਮ ਦੇ ਸੇਵਾਦਾਰ 🙏📿🦅🏹 ( @sikh_kaum_de_sewadar ) Instagram Profile

sikh_kaum_de_sewadar

ਸਿੱਖ ਕੌਮ ਦੇ ਸੇਵਾਦਾਰ 🙏📿🦅🏹

 • 9k posts
 • 23.1k followers
 • 75 following

ਸਿੱਖ ਕੌਮ ਦੇ ਸੇਵਾਦਾਰ 🙏📿🦅🏹 Profile Information

@sikh_kaum_de_sewadar Profile picture

@sikh_kaum_de_sewadar

ਗੁਰਬਾਣੀ ਵਿਚਲੀ ਵਿਸ਼ਵ-ਦ੍ਰਿਸ਼ਟੀ ਦਾ ਸਮਾਜਿਕ-ਰਾਜਨੀਤਕ ਹਾਲਤਾਂ ਦੇ ਰੂਪ ਵਿੱਚ ਸਾਕਾਰ ਹੋ ਜਾਣ ਦਾ ਨਾਂ ਹੀ ਖਾਲਸੇ ਦੀ ਅੰਤਮ ਫਤਹਿ ਹੈ।

9 0 6 minutes ago
@sikh_kaum_de_sewadar Profile picture

@sikh_kaum_de_sewadar

ਲੈ ਕੇ ਮੌਤ ਨਾਲ ਲਾਂਵਾਂ ਘਰੋਂ ਨਿਕਲੇ ਜੁਝਾਰੂ ਪਹੁੰਚੇ ਜਮਨਾ ਤੋਂ ਪਾਰ ਪੰਜ ਪੱਤਣਾਂ ਦੇ ਤਾਰੂ ਉਹਨਾਂ ਠੋਕਣੇ ਨੇ ਰਾਜੇ ਤੇ ਵਜ਼ੀਰ ਦਿੱਲੀਏ ਕਦੇ ਮਿਟਣੀ ਨਾ ਖਿੱਚੀ ਹੋਈ ਲਕੀਰ ਦਿੱਲੀਏ! #ਜੁਗਰਾਜਸਿੰਘ @sandhujugraj #neverforget1984

283 4 7 hours ago
@sikh_kaum_de_sewadar Profile picture

@sikh_kaum_de_sewadar

ਘੱਲੂਘਾਰੇ ਦੇ ਜ਼ਖਮਾਂ ਤੋਂ ਅੰਤਿਮ ਫ਼ਤਹਿ ਤੱਕ ਪ੍ਰਭਸ਼ਰਨਬੀਰ ਸਿੰਘ ਜੂਨ 1984 ਦਾ ਘੱਲੂਘਾਰਾ ਸਿੱਖ ਪੰਥ ਦੇ ਪਿੰਡੇ ਉੱਤੇ ਲੱਗਿਆ ਅਜਿਹਾ ਜ਼ਖਮ ਹੈ ਜਿਹੜਾ ਸ਼ਾਇਦ ਸਦੀਆਂ ਬਾਅਦ ਭਰ ਤਾਂ ਭਾਵੇਂ ਜਾਵੇ, ਪਰ ਇਸ ਦਾ ਨਿਸ਼ਾਨ ਸਦਾ ਸਲਾਮਤ ਰਹੇਗਾ। ਜ਼ਖਮ ਭਰਦਾ ਕੇਵਲ ਉਦੋਂ ਹੀ ਹੈ ਜਦੋਂ ਇਸਨੂੰ ਦੇਣ ਵਾਲੀ ਤਾਕਤ ਦਾ ਨਾਸ਼ ਹੋ ਜਾਵੇ। ਪਰ ਨਿਸ਼ਾਨ ਸਮੂਹਿਕ ਯਾਦ ਵਿਚ ਸਦਾ ਬਰਕਰਾਰ ਰਹਿੰਦਾ ਹੈ। ਕਈ ਜ਼ਖਮ ਅਜਿਹੇ ਹੁੰਦੇ ਹਨ ਜਿਹਨਾਂ ਦੀ ਕਸਕ ਰੂਹ ਤੱਕ ਨੂੰ ਫੱਟੜ ਕਰ ਜਾਂਦੀ ਹੈ। 84 ਦਾ ਜ਼ਖਮ ਵੀ ਅਜਿਹਾ ਹੀ ਹੈ। ਇਸ ਜ਼ਖਮ ਨੇ ਸਿੱਖ ਸਪਿਰਿਟ ਨੂੰ ਸ਼ਹਾਦਤਾਂ ਦੇ ਗੂੜ੍ਹੇ ਰੰਗ ਵਿਚ ਰੰਗ ਦਿੱਤਾ। ਸ਼ਹਾਦਤਾਂ ਦੇ ਇਸ ਰੰਗ ਨੇ ਹੀ ਸਾਡੇ ਸੁਪਨਿਆਂ ਦੇ ਦੇਸ ਨੂੰ ਆਬਾਦ ਕਰਨਾ ਹੈ। ਕਾਮਲ ਸੂਫ਼ੀ ਫਕੀਰ ਤੇ ਬੇਮਿਸਾਲ ਸ਼ਾਇਰ ਮੌਲਾਨਾ ਰੂਮੀ ਆਖਦੇ ਹਨ ਕਿ ਜ਼ਖਮ ਉਹ ਥਾਂ ਹੁੰਦੀ ਹੈ ਜਿਸ ਰਾਹੀਂ ਇਲਾਹੀ ਪ੍ਰਕਾਸ਼ ਤੁਹਾਡੇ ਅੰਦਰ ਦਾਖਲ ਹੁੰਦਾ ਹੈ। ਜਿਸਨੇ ਕਦੇ ਫੱਟ ਨਹੀਂ ਖਾਧਾ, ਉਹ ਚਾਨਣ ਤੋਂ ਵਿਰਵਾ ਹੁੰਦਾ ਹੈ। ਜ਼ਖਮ ਤੇ ਚਾਨਣ, ਦੋਵੇਂ ਇੱਕ ਅਜੀਬ ਸਾਂਝ ਵਿਚ ਬੱਝੇ ਹਨ। ਇੱਕ ਤੋਂ ਬਿਨਾਂ ਦੂਜਾ ਹੋ ਨਹੀਂ ਸਕਦਾ। ਸ਼ਾਇਦ ਇਸੇ ਲਈ ਸਤਿਗੁਰਾਂ ਨੇ ਦੁਖਾਂ ਨੂੰ ਦਾਰੂ ਅਤੇ ਸੁਖਾਂ ਨੂੰ ਰੋਗ ਆਖਿਆ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਤਿਹਾਸ ਨੇ ਜਿਹੜੇ ਬੇਸ਼ੁਮਾਰ ਜ਼ਖਮ ਸਾਨੂੰ ਦਿੱਤੇ ਹਨ, ਉਹਨਾਂ ਦੇ ਸਦਕਾ ਹੀ ਅਸੀਂ ਅਜੇ ਤਾਂਈਂ ਸਲਾਮਤ ਹਾਂ। ਆਪਣੀ ਰੂਹ ਤੇ ਲੱਗੇ ਜ਼ਖਮਾਂ ਦੀ ਕਸਕ ਤੋਂ ਭੱਜਣ ਵਾਲੀਆਂ ਕੌਮਾਂ ਇਤਿਹਾਸ ਦੇ ਮਾਰੂਥਲਾਂ ਵਿਚ ਭਟਕ ਕੇ ਗੁਆਚ ਜਾਂਦੀਆਂ ਹਨ। ਇਹ ਜ਼ਖਮ ਵੀ ਸਤਿਗੁਰਾਂ ਦੀ ਦਾਤ ਹਨ। ਇਹਨਾਂ ਨੂੰ ਪਿਆਰ ਕਰਨਾ ਸਿੱਖੋ। ਇਹਨਾਂ ਦੀ ਪੀੜ ਨੂੰ ਆਪਣੇ ਅਮਲ ਵਿਚ ਇਸ ਕਦਰ ਉਤਾਰੋ ਕਿ ਇਤਿਹਾਸ ਦੇ ਵਹਿਣ ਬਦਲ ਜਾਣ। ਜਿਹਨਾਂ ਬੇਮਿਸਾਲ ਕੁਰਬਾਨੀਆਂ, ਘੋਰ ਤਸੀਹਿਆਂ ਅਤੇ ਅਜਰ ਦੁਖਾਂ ਨੂੰ ਜਰਨ ਵਾਲੇ ਸਿਦਕ ਦਾ ਜ਼ਿਕਰ ਸਿੱਖ ਅਰਦਾਸ ਵਿਚ ਆਉਂਦਾ ਹੈ, ਉਹਨਾਂ ਦਾ ਭੇਤ ਵੀ ਇਹੀ ਹੈ। ਇਹਨਾਂ ਜ਼ਖਮਾਂ ਦੀ ਯਾਦ ਰਾਹੀਂ ਹੀ ਗੁਰਬਾਣੀ ਦਾ ਚਾਨਣ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ। ਅਰਦਾਸ ਸਾਡੀ ਰੂਹ ਦੇ ਦਰਾਂ ਨੂੰ ਪਰਮਾਤਮਾ ਵੱਲੋਂ ਆਉਂਦੇ ਚਾਨਣ ਵੱਲ ਖੋਲ੍ਹਦੀ ਹੈ। ਜਿਹੜੇ ਤਸੀਹੇ ਸਿਖਾਂ ਨੇ ਆਪਣੇ ਪਿੰਡਿਆਂ ਉੱਤੇ ਅਤੇ ਰੂਹਾਂ ਉੱਤੇ ਝੱਲ ਕੇ ਸਿਦਕਾਂ ਨੂੰ ਸਲਾਮਤ ਰੱਖਿਆ, ਉਹਨਾਂ ਨੂੰ ਯਾਦ ਕੀਤੇ ਬਿਨਾਂ ਅਸੀਂ ਸਿੱਖੀ ਦਾਨ ਮੰਗਣ ਦੇ ਵੀ ਹੱਕਦਾਰ ਨਹੀਂ ਬਣਦੇ। ਇਹਨਾਂ ਜ਼ਖਮਾਂ ਦੀ ਯਾਦ ਸਾਡੀ ਰੂਹ ਤੇ ਲੱਗੀਆਂ ਉਹ ਅਗੰਮੀ ਬਾਰੀਆਂ ਹਨ ਜਿਹਨਾਂ ਰਾਹੀਂ ਜੋਤ ਸਰੂਪ ਬਾਣੀ ਦਾ ਜਲੌਅ ਸਾਡੇ ਅੰਦਰ ਨੂੰ ਸਰਸ਼ਾਰ ਕਰਦਾ ਹੈ। ਜਿਹਨਾਂ ਨੇ ਇਸ ਪੀੜ ਨੂੰ ਪਿੱਠ ਵਿਖਾਈ ਹੈ, ਉਹਨਾਂ ਨੂੰ ਗੁਰੂ ਦੇ ਦਰ ਤੇ ਢੋਈ ਨਹੀਂ ਮਿਲ ਸਕਦੀ। ਉਹ ਆਪਣੇ ਨਫਰਤ ਭਰੇ ਕੁਫਰਾਂ ਹੇਠ ਦਬ ਕੇ ਹੀ ਮਰ ਜਾਣਗੇ। ਹਰ ਸਾਲ ਜਦੋਂ ਜੂਨ ਦੇ ਪਹਿਲੇ ਹਫਤੇ ਪੂਰੀ ਦੁਨੀਆਂ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਦਿਲਾਂ ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਰੰਗਦੇ ਹਨ ਤਾਂ ਇਸ ਪੀੜ ਨਾਲ ਬੇਵਫ਼ਾਈ ਪਾਲਣ ਵਾਲੇ ਕੀਟਾਂ ਦੇ ਵੀ ਖੰਭ ਉੱਗਣ ਲੱਗਦੇ ਹਨ। ਉਹ ਬੇਹਯਾਈ ਦੀ ਹੱਦ ਤੱਕ ਜਾ ਕੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਦਿਆਂ ਉਹ ਭੁੱਲ ਜਾਂਦੇ ਹਨ ਕਿ ਗੁਰੂ ਜਾਣੀਜਾਣ ਹੈ। ਪੰਥ-ਦੋਖੀ ਤਾਕਤਾਂ ਨਾਲ ਉਹਨਾਂ

455 9 7 hours ago
#Repost @avtar_singh_khanda_azaad_ @download.ins --- ਪੰਜਾਬ The Land Of Rebels
94 2 7 hours ago
@sikh_kaum_de_sewadar Profile picture

@sikh_kaum_de_sewadar

"ਭਾਵੇ ਹਜ਼ਾਰਾਂ ਨੀਲੇ ਤਾਰੇ ਚੜ ਜਾਣ , ਸੂਰਜ ਨੂੰ ਫਿੱਕਾ ਨਹੀ ਪਾ ਸਕਦੇ ਤੇ ਸਾਨੂੰ ਇਸ ਗੱਲ ਤੇ ਮਾਨ ਆ " , ਅਸੀਂ ਨੀਵੇਂ ਹੋ ਕੇ ਜਰੂਰ ਚਲਦੇ ਹਾਂ ਪਰ ਝੁਕਾਇਆ ਝੁਕਦੇ ਨਹੀਂ । ~ ਗੁਰਬਚਨ ਸਿੰਘ @gssandhu1984

816 11 12 hours ago
@sikh_kaum_de_sewadar Profile picture

@sikh_kaum_de_sewadar

ਘੱਲੂਘਾਰਾ ਜੂਨ 1984 ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ। (ਅਫਜ਼ਲ ਅਹਿਸਨ ਰੰਧਾਵਾ) ਜੂਨ 1984 ਘੱਲੂਘਾਰੇ ਵਿੱਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ l ਅਮਰੀਕ ਸਿੰਘ ਬੱਲੋਵਾਲ @amriksinghballowal

841 6 1 day ago
@sikh_kaum_de_sewadar Profile picture

@sikh_kaum_de_sewadar

ਤੇਰੀ ਮੜ੍ਹੀ ਨੇ ਸੁੰਨੀ ਰਹਿਣਾ ਏ ਸਾਡੀ ਯਾਦ ਚ ਮੇਲੇ ਲੱਗਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! #ਜੁਗਰਾਜਸਿੰਘ @sandhujugraj #neverforget1984 ਲੱਖ ਨੀਲੇ ਤਾਰੇ ਚਾੜ੍ਹ ਲਵੋ ਪਰ ਸੂਰਜ ਨੇ ਕਦ ਡੁੱਬਣਾ ਏ ਹਰ ਰਾਤ ਹਨੇਰੀ ਚੀਰਕੇ ਹਰ ਸੁਬਹ ਨੂੰ ਉਹਨੇ ਉੱਗਣਾ ਏ ਅਸੀਂ ਤੇਗਾਂ ਆਰੇ ਰੰਬੀਆਂ ਚੋਂ ਫਿਰ ਢੰਗ ਜੀਣ ਦੇ ਲੱਭਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! ਸਾਡੇ ਖੰਡੇ ਵਾਹਣੀ ਪਾ ਦੇਣਾ ਤੇਰੇ ਮੰਗਲ, ਤੇਰੇ ਸ਼ਨੀਆਂ ਨੂੰ ਪੈਰ ਪਿਛਾਂਹ ਨੂੰ ਪੁੱਟੇ ਨਾ ਅਸੀਂ ਦੇਖ ਸੰਗੀਨਾਂ ਤਣੀਆਂ ਨੂੰ ਤੂੰ ਸਿਰ ਨਾ ਮੁੜਕੇ ਚੁਕੱਗੀਂ, ਤੇਰੇ ਸਿਰ ਐਸੀ ਥਾਂ ਗੱਡਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! ਜਦ ਘਰ ਸਾਡੇ ਹੀ ਸਿਖਰ ਦੁਪਹਿਰੇ ਹੱਕਾਂ ਉੱਤੇ ਵੱਜੇ ਡਾਕੇ ਉਦੋਂ ਗੂੜ੍ਹੀ ਨੀਂਦੋ ਕੌਮ ਜਗਾਈ ਸੰਤਾਂ ਵਾਲੀ ਜਾਗੋ ਆਕੇ ਪੀਕੇ ਜਾਮ ਸ਼ਹਾਦਤ ਵਾਲੇ ਕਰਜ਼ ਰੂਹਾਂ ਦੇ ਲੱਥਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! ਉਹਦੇ ਪਾਕ ਪਵਿੱਤਰ ਬੋਲਾਂ ਨੇ ਸੀ ਟੋਹਿਆ ਆਣ ਜਮੀਰਾਂ ਨੂੰ ਫਿਰ ਕਾਂਬੇ ਛਿੜ ਗਏ ਦਿੱਲੀ ਨੂੰ ਮੇਰੇ ਦੇਖ ਕੇ ਬਾਗੀ ਵੀਰਾਂ ਨੂੰ ਤੇਰਾ ਲੇਖਾਂ ਉਹਨਾਂ ਮੰਗਣਾ ਏ, ਤੇਰੇ ਪਾਪ ਕਿਸੇ ਨਾ ਕੱਜਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! ਏਹ ਤਖਤ ਜੋ ਸਾਡੇ ਬਾਬੇ ਦਾ ਕਦੇ ਕਿਸੇ ਤੋਂ ਢਹਿ ਨਹੀਂ ਸਕਦਾ ਅਣਖਾਂ ਉੱਤੇ ਵਾਰ ਖਾਲਸਾ ਕਦੇ ਕਿਸੇ ਤੋਂ ਸਹਿ ਨਹੀਂ ਸਕਦਾ ਤੇਰੀ ਮੜ੍ਹੀ ਨੇ ਸੁੰਨੀ ਰਹਿਣਾ ਏ ਸਾਡੀ ਯਾਦ ਚ ਮੇਲੇ ਲੱਗਣੇ ਨੇ ਸਭ ਨੀਲੇ ਤਾਰੇ ਸਿੰਘਾਂ ਨੇ ਤੇਰੀ ਹਿੱਕ ਵਿੱਚ ਦੇਖੀਂ ਦੱਬਣੇ ਨੇ! #ਜੁਗਰਾਜਸਿੰਘ @sandhujugraj ੨੯/੦੩/੨੦੧੬

1,000 11 1 day ago
@sikh_kaum_de_sewadar Profile picture

@sikh_kaum_de_sewadar

ਅੱਜ ਮਹਿਤੇ ਹਾਂ ਟਕਸਾਲ ਕੋਲ, ਮੈਂ ਤੁਰਿਆ ਸੀ ਕਦੇ ਢਾਕੇ ਤੋਂ ਮੇਰਾ ਸਫ਼ਰ ਬੜਾ ਹੀ ਲੰਮਾ ਸੀ, ਸਮਾਂ ਲੱਗਿਆ ਵੱਧ ਦਹਾਕੇ ਤੋਂ ਮੈਨੂੰ ਆਪ ਹੈ ਚੁਣਿਆ ਬਾਬੇ ਨੇ, ਮੇਰੀ ਰੂਹ ਨੂੰ ਓਹੀਓ ਟੋਲਦਾ ਕੋਈ ਦੱਸਦੋ ਜਾਕੇ ਦਿੱਲੀ ਨੂੰ ਮੈਂ ਜਨਰਲ ਸਿੰਘ ਸੁਬੇਗ ਬੋਲਦਾ! ਮੈਂ ਬਾਗੀ ਪਿਉ ਦਾ ਪੁੱਤ ਬਾਗੀ, ਕਦੇ ਜੀ ਹਜੂਰੀ ਨਹੀਂ ਕਰਦਾ ਜਿੰਨੇ ਪੀਤਾ ਏ ਘੁੱਟ ਅੰਮ੍ਰਿਤ ਦਾ, ਉਹ ਕਦੇ ਮੌਤ ਤੋਂ ਨਹੀਂ ਡਰਦਾ ਮੈਂ ਖਾਕ ਕਰ ਦਿਆਂ ਤਖਤਾਂ ਨੂੰ, ਪੈਰਾਂ ਵਿੱਚ ਜਾਲਮ ਰੋਲਦਾ ਕੋਈ ਦੱਸਦੋ ਜਾਕੇ ਦਿੱਲੀ ਨੂੰ ਮੈਂ ਜਨਰਲ ਸਿੰਘ ਸੁਬੇਗ ਬੋਲਦਾ! ਕਦੇ ਤੇਰੇ ਲਈ ਹਿੱਕ ਡਾਹੀ ਸੀ, ਅੱਜ ਤੇਰੇ ਤੋਂ ਮੈਂ ਬਾਗੀ ਆਂ ਤੇਰਾ ਹਾਕਮ ਮੈਨੂੰ ਆਖ ਰਿਹਾ ਕਿ ਤੂੰ ਜਰਨੈਲਾਂ ਦਾਗੀ ਆਂ ਜੋ ਸਿਰ ਧੜ ਦੀ ਬਾਜੀ ਲਾਉਦਾਂ ਏ, ਉਹ ਕਦੋਂ ਈਮਾਨੋਂ ਡੋਲਦਾ ਕੋਈ ਦੱਸਦੋ ਜਾਕੇ ਦਿੱਲੀ ਨੂੰ ਮੈਂ ਜਨਰਲ ਸਿੰਘ ਸੁਬੇਗ ਬੋਲਦਾ! ਜੇ ਬਖਸ਼ਸ਼ ਹੋਵੇ ਦਾਤੇ ਦੀ, ਮੈਂ ਕੌਮੀ ਕਰਜ਼ ਉਤਾਰ ਦਿਆਂ ਮੇਰੇ ਸਾਹ ਅਮਾਨਤ ਤੇਰੀ ਏ, ਤੇਰੇ ਤੋਂ ਬਾਬਾ ਵਾਰ ਦਿਆ ਬੋਲ ਬਾਣੀ ਦਾ ਕੰਨੀਂ ਪੈ ਕੇ, ਮੇਰੇ ਲਹੂ ਚ ਅਣਖਾਂ ਘੋਲਦਾ ਕੋਈ ਦੱਸਦੋ ਜਾਕੇ ਦਿੱਲੀ ਨੂੰ ਮੈਂ ਜਨਰਲ ਸਿੰਘ ਸੁਬੇਗ ਬੋਲਦਾ! ਤੇਰੇ ਲਸ਼ਕਰ ਚੜਕੇ ਆਉਦੇਂ ਨੂੰ, ਮੇਰੇ ਯੋਧੇ ਦੇਖੀਂ ਡੱਕਣਗੇ ਤੇਰੀ ਹਉਮੇਂ ਚਕਨਾਚੂਰ ਹੋਊ, ਫਿਰ ਦੁਨੀਆਂ ਵਾਲੇ ਤੱਕਣਗੇ ਅੱਜ ਦੇਖ ਕੇ ਜਾਲਮ ਦਿੱਲੀ ਨੂੰ, ਮੇਰਾ ਖੂਨ ਬੜਾ ਏ ਖੌਲ਼ ਦਾ ਕੋਈ ਦੱਸਦੋ ਜਾਕੇ ਦਿੱਲੀ ਨੂੰ ਮੈਂ ਜਨਰਲ ਸਿੰਘ ਸੁਬੇਗ ਬੋਲਦਾ! #ਜੁਗਰਾਜਸਿੰਘ @sandhujugraj #neverforget1984 #genocide ੧੦/੦੫/੨੦੧੬ ਤਸਵੀਰ- G S Nagi @gsnagiart

1,000 24 1 day ago
@sikh_kaum_de_sewadar Profile picture

@sikh_kaum_de_sewadar

ਕੱਚੀ ਉਮਰ ਤੇ ਛੈਲ ਛਬੀਲਾ, ਦਰਦ ਕੌਮ ਦੇ ਜਾਣਦਾ ਮੇਰੇ ਬਾਪੂ ਦਾ ਉਹ ਹਾਣੀ ਸੀ, ਹੁਣ ਜਾਪੇ ਮੇਰੇ ਹਾਣ ਦਾ ਕਿਹੜੇ ਮਿੱਤਰ, ਕਿਹੜੇ ਵੈਰੀ, ਕਰ ਦਿੱਤੇ ਤਸਦੀਕ ਨੇ ਜਾਨ ਤਲੀ ਤੇ ਧਰਨੀ ਏ ਤੇ ਅਮਰ ਹੋਣਾ ਅਮਰੀਕ ਨੇ! ਹੁਣ ਤਖਤ ਤੇ ਲੱਗੇ ਮੋਰਚੇ, ਉਹ ਹਿੱਕਾਂ ਡਾਹ ਕੇ ਬੈਠਾ ਏ ਚੜ੍ਹ ਕੇ ਆਏ ਵੈਰੀ ਦੀ ਉਹ ਕਿਸਮਤ ਵਾਹ ਕੇ ਬੈਠਾ ਏ ਕਦੋਂ ਸ਼ਹੀਦੀ ਜਾਮਾ ਪਾਉਣਾ, ਕਰਦੇ ਪਏ ਉਡੀਕ ਨੇ ਜਾਨ ਤਲੀ ਤੇ ਧਰਨੀ ਏ ਤੇ ਅਮਰ ਹੋਣਾ ਅਮਰੀਕ ਨੇ! ਹੱਕ ਲੈਣ ਲਈ ਦਿੱਲੀ ਤੋਂ ਉਹ ਪੈ ਗਿਆ ਬਾਗੀ ਰਾਹਾਂ ਤੇ ਖੁਣਿਆ ਗਿਆ ਏ ਨਾਂ ਪੰਥ ਦਾ ਹੁਣ ਤਾਂ ਉਹਦੇ ਸਾਹਾਂ ਤੇ ਪੱਗਾਂ ਦਾਹੜੀਆਂ ਵਾਲੇ ਸਾਰੇ, ਆਨੰਦਪੁਰ ਦੇ ਵਸਨੀਕ ਨੇ ਜਾਨ ਤਲੀ ਤੇ ਧਰਨੀ ਏ ਤੇ ਅਮਰ ਹੋਣਾ ਅਮਰੀਕ ਨੇ! ਹਿੰਮਤ ਜਜ਼ਬਾ ਅਣਖ ਹਮੇਸ਼ਾ ਵਿਰਸੇ ਵਿੱਚੋਂ ਮਿਲਦੇ ਨੇ ਸਿੱਖੀ ਦੇ ਸਦਾ ਬਾਗਾਂ ਅੰਦਰ ਫੁੱਲ ਗੁਲਾਬੀ ਖਿਲਦੇ ਨੇ ਇਹ ਫੁੱਲ ਗੁਲਾਬੀ ਕੌਮ ਮੇਰੀ ਦੀ ਹੋਣੀ ਦੇ ਪ੍ਰਤੀਕ ਨੇ ਜਾਨ ਤਲੀ ਤੇ ਧਰਨੀ ਏ ਤੇ ਅਮਰ ਹੋਣਾ ਅਮਰੀਕ ਨੇ! ਉਹਦੇ ਅੰਦਰ ਮੈਨੂੰ ਜਾਪਦਾ ਕਿ ਬਾਬਾ ਆਪ ਅਭੇਦ ਹੈ ਮੈਂ ਉਹਦੇ ਵਰਗਾ ਬਣਿਆ ਨਾ, ਏਸੇ ਗੱਲ ਦਾ ਖੇਦ ਹੈ ਇਹ ਕੌਮਾਂ ਦੇ ਪਰਵਾਨੇ ਚੇਤੇ ਰਹਿਣੇ ਸਦੀਆਂ ਤੀਕ ਨੇ ਜਾਨ ਤਲੀ ਤੇ ਧਰਨੀ ਏ ਤੇ ਅਮਰ ਹੋਣਾ ਅਮਰੀਕ ਨੇ! #ਜੁਗਰਾਜਸਿੰਘ @sandhujugraj #neverforget1984 #sikh ੦੬/੦੬/੨੦੧੬

1,000 8 1 day ago
@sikh_kaum_de_sewadar Profile picture

@sikh_kaum_de_sewadar

ਸਿੱਖਾਂ ਦੀ ਮੌਜੂਦਾ ਰਾਜਨੀਤਕ ਗੁਲਾਮੀ ਨੂੰ ਸਮਝਣ ਲਈ ਸੋਚ ਨੂੰ ਉਸ ਦੌਰ ਚ ਪਿੱਛੇ ਲਿਜਾਣਾ ਪਵੇਗਾ, ਜਦ 1849 ਚ ਸਿੱਖ ਗੁਲਾਮ ਹੋਏ। ਉਸ ਵੇਲੇ ਇੰਡੀਆ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਸੀ। ਜੋ ਸਿੱਖਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ। ਉਸ ਦੀਆਂ ਨਿੱਜੀ ਚਿੱਠੀਆਂ ਚ ਲਿਖਿਆ ਮਿਲਦਾ ਹੈ ਕਿ: ਮੈਂ ਖਾਲਸਾ ਫੌਜ ਦਾ ਖੁਰਾ ਖੋਜ ਮਿਟਾ ਦੇਣਾ ਹੈ। ਸਿੱਖਾਂ ਨੂੰ ਪੋਲੀਟਕਲ ਨੇਸ਼ਨ ਵਜੋਂ ਖਤਮ ਕਰਨਾ ਹੈ। ਇਹ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ। ਉਹ ਪੂਰੀ ਤਰਾਂ ਸਫ਼ਲ ਤਾਂ ਨਾ ਹੋ ਸਕਿਆ, ਨਾ ਹੀ ਸਿੱਖਾਂ ਨੂੰ ਕੋਈ ਇੰਝ ਖਤਮ ਕਰ ਹੀ ਸਕਦਾ ਹੈ ਪਰ ਨੁਕਸਾਨ ਬਹਤ ਕਰ ਗਿਆ। ਉਸ ਨੁਕਸਾਨ ਚੋਂ ਸਿੱਖ ਤਦ ਉਠੇ ਜਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਾਹਮਣੇ ਆਏ। (ਸਿੱਖ ਵਿਦਵਾਨ ਸ. ਪ੍ਰਭਸ਼ਰਨਬੀਰ ਸਿੰਘ ਦੀ ਟੀ.ਵੀ.84 ਤੇ ਹੋਈ ਤਾਜਾ ਗੱਲਬਾਤ ਚੋਂ) #neverforget84 #SikhGenocide

1,000 10 1 day ago
@sikh_kaum_de_sewadar Profile picture

@sikh_kaum_de_sewadar

ਸਿੱਖ ਰੈਫਰੈਂਸ ਲਾਇਬਰੇਰੀ ਨੂੰ ਚੁੱਕ ਕੇ ਲਿਜਾਣ ਦੇ ਕਾਰਨ: ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਲਿੱਖੀ ਚਿੱਠੀ ਦੀ ਭਾਲ ਸੀ। ਰਣਜੀਤ ਸਿੰਘ ਨੰਦਾ ਸੀਬੀਆਈ ਦੇ ਇੰਸਪੈਕਟਰ ਜੋ ਖ਼ੁਦ ਇਸ ਭਾਲ ਵਿੱਚ ਸ਼ਾਮਿਲ ਸੀ ਨੇ ਰਿਟਾਇਰ ਹੋਣ ਤੋਂ ਬਾਅਦ ਇਹ ਦੱਸਿਆ ਸੀ ਜਿਸਦੀ ਕਿ ਖ਼ਬਰ ਵੀ ਛਪੀ ਸੀ। ਇਹ ਚਿੱਠੀ ਲਈ ਕਿਉਂ ਹੋਈ ਤਰਲੋ-ਮੱਛੀ ਫੌਜ? ਇਹ ਚਿੱਠੀ ਇੰਦਰਾ ਗਾਂਧੀ ਦੇ ਸਾਕਾ ਨੀਲਾ ਤਾਰਾ ਦੇ ਫ਼ੈਸਲੇ ਨੂੰ ਬਦਨਾਮ ਕਰਨ ਲਈ ਕਾਫ਼ੀ ਹੈ।ਬੀਬੀ ਕਹਿੰਦੀ ਕੁਝ ਹੈ,ਪਰ ਕੀਤਾ ਉਲਟ।ਰਾਜੀਵ ਗਾਂਧੀ ਨੇ ਵੀ ਇਹੀ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਇੱਕ ਸੰਤ ਹਨ ਪਰ ਸਾਕਾ ਨੀਲਾ ਤਾਰਾ ਨੂੰ ਅਰੁਨ ਸਿੰਘ ਨਾਲ ਚੰਡੀਗੜ ਤੋਂ ਸੰਚਾਲਨ ਕੀਤਾ। #Satinder_Singh https://www.facebook.com/592416841248188/posts/842862696203600/

359 1 1 day ago
@sikh_kaum_de_sewadar Profile picture

@sikh_kaum_de_sewadar

ਜੂਨ ੧੯੮੪ – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਵਿਚਾਰ ਪ੍ਰਵਾਹ ੫ ਜੂਨ ਤੋਂ ੭ ਜੂਨ ਤੱਕ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ ਇਹ ਵਿਚਾਰ ਪ੍ਰਵਾਹ ਸਾਰੀ ਦੁਨੀਆਂ ਵਿੱਚ ਮੱਕੜ ਜਾਲ – ਇੰਟਰਨੈੱਟ ਰਾਹੀਂ ਵੇਖਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਤੰਦਾਂ ਹੇਠਾਂ ਦਿੱਤੀਆ ਗਈਆਂ ਹਨ ਹੈ ਜਿਹਨਾਂ ਨੂੰ ਛੋਹ ਕੇ ਤੁਸੀਂ ਪ੍ਰੋਗਰਾਮ ਲਈ ਰਜਿਸਟਰ ਕਰ ਸਕਦੇ ਹੋ । ਪਹਿਲੇ ਦਿਨ ਦੀ ਵਾਰਤਾ ਵਿਸ਼ਾ : ਜੂਨ ੧੯੮੪ (ਤੀਜਾ ਘੱਲੂਘਾਰਾ) – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਵਾਰਤਾਕਾਰ: ਭਾਈ ਅਜਮੇਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ੫ ਜੂਨ, ਦਿਨ ਸ਼ੁੱਕਰਵਾਰ, ੫:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/5qbkgou ਦੂਸਰੇ ਦਿਨ ਦੀ ਵਾਰਤਾ ਵਿਸ਼ਾ : ਸਿੱਖ ਸਿਧਾਂਤ, ਪ੍ਰੰਪਰਾ, ਅਤੇ ਅਭਿਆਸ ਦੇ ਨਜ਼ਰੀਏ ਤੋਂ ਹਿੰਸਾ ਦੀ ਪੜਚੋਲ ਵਾਰਤਾਕਾਰ: ਡਾ. ਸਿਕੰਦਰ ਸਿੰਘ ਅਤੇ ਡਾ. ਕੰਵਲਜੀਤ ਸਿੰਘ ੬ ਜੂਨ, ਦਿਨ ਸ਼ਨੀਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/z6bkggk ਤੀਸਰੇ ਦਿਨ ਦੀ ਵਾਰਤਾ ਵਿਸ਼ਾ : ਸੰਤ ਜਰਨੈਲ ਸਿੰਘ ਜੀ ਦੀ ਸਖਸ਼ੀਅਤ ਅਤੇ ਪੰਥ ਦੇ ਭਵਿੱਖ ਲਈ ਸੇਧ ਵਾਰਤਾਕਾਰ: ਭਾਈ ਮਨਧੀਰ ਸਿੰਘ ਅਤੇ ਭਾਈ ਮੋਨਿੰਦਰ ਸਿੰਘ ੭ ਜੂਨ, ਦਿਨ ਐਤਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/xzbkgov

712 3 1 day ago
@sikh_kaum_de_sewadar Profile picture

@sikh_kaum_de_sewadar

ਬੇਸ਼ੱਕ covid-19 ਕਰਕੇ ਬਹੁਤ ਕੁਝ ਰੁਕਿਆ ਪਿਆ ਹੈ ਪਰ ਕੁਝ #ਫਰਜ਼ ਅਦਾ ਕਰਨੇ ਜਰੂਰੀ ਹੁੰਦੇ ਹਨ... ਇਹ ਪੀੜਾਂ ਸਦੀਵੀਂ ਹਨ ਕਦੇ ਨਹੀਂ ਫਿੱਕੀਆਂ ਹੋਣੀਆਂ ... ਸਾਡੇ ਸ਼ਹੀਦਾਂ ਪ੍ਰਤੀ ਸਾਡੇ ਫਰਜ਼ ਨਿੱਤ ਨਵੇਂ ਨਰੋਏ ਹਨ... ਇਸ ਲਈ #sikh ਭਾਰਤੀ ਹਕੂਮਤ ਨੂੰ ਇਹ ਉਲਾਂਭਾ ਹਮੇਸ਼ਾਂ ਦਿੰਦਾ ਰਹੇਗਾ ! ਹਮੇਸ਼ਾਂ ਦੀ ਤਰਾਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰੋਸ ਮੁਜ਼ਾਹਿਰਾ ਕੱਲ ਸ਼ੁੱਕਰਵਾਰ ਦੁਪਹਿਰੇ 12 ਵਜੇ ਤੋਂ 2 ਵਜੇ ਤੱਕ ਭਾਰਤੀ ਦੂਤਘਰ ਸੈਨ ਫ਼ਰਾਂਸਿਸਕੋ ਵਿਖੇ .. ਲੋਕਲ authority ਤੋਂ ਮਾਸਿਕ ਪਾ ਕੇ ਅਤੇ ਸੋਸ਼ਲ ਦੂਰੀ ਰੱਖਕੇ ਰੋਸ ਪ੍ਰਦਰਸ਼ਨ ਕਰਨ ਦਾ ਪਰਮਿਟ ਮਿਲ਼ ਗਿਆ ਹੈ .. ਲੰਗਰ ਦਾ ਪ੍ਰਬੰਧ Gurdwara Sahib Fremont ਵਲੋਂ ਕੀਤਾ ਜਾਵੇਗਾ #neverforget1984 @panjabsingh_pb10

775 6 1 day ago
@sikh_kaum_de_sewadar Profile picture

@sikh_kaum_de_sewadar

ਤੀਜੇ ਘਲੂਘਾਰੇ ਦੀ 36ਵੀਂ ਵਰ੍ਹੇਗੰਢ ਮੌਕੇ ਸਿੱਖ ਨਸਕਲੁਸ਼ੀ ਤੋਂ ਜਾਣੂੰ ਕਰਵਾਉਣ ਲਈ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਚ ਵੱਡ ਅਕਾਰੀ ਝਲਕਾਂ ਦਿਸ ਰਹੀਆਂ ਹਨ। Birmingham(UK): The 1984 #SikhGenocide awareness billboard campaign. #NeverForget84 #sikhgenocide1984

1,000 15 2 days ago
@sikh_kaum_de_sewadar Profile picture

@sikh_kaum_de_sewadar

ਤੇ ਅੱਤ ਦੀ ਗਰਮੀ ਦਾ ਵੈਰ ਈ ਰਿਹਾ ਸਾਡੇ ਨਾਲ @gurratansingh

718 13 2 days ago
333 0 2 days ago
@sikh_kaum_de_sewadar Profile picture

@sikh_kaum_de_sewadar

#ਬ੍ਰਿਟਿਸ਼_ਪਾਰਲੀਅਾਮੈਂਟ ਅੰਦਰ #ਦਰਬਾਰ_ਸਾਹਿਬ ਤੇ ਹੋੲੇ ਹਮਲੇ ਬਾਰੇ ਪੁੱਛਿਆ ਕਿ ਥੈਚਰ ਸਰਕਾਰ ਦੀ ਸ਼ਮੂਲੀਅਤ ਬਾਰੇ ਸੁਤੰਤਰ ਜਾਂਚ ਕਿਉਂ ਨਹੀਂ ਹੋਈ......?

660 12 2 days ago